ਬੀ ਸੀ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਸੰਬੋਧਿਤ ਕਰਨਾ

ਬੀ.ਸੀ.ਸਰਕਾਰ ਸੂਬਾਈ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ ਕਾਰਵਾਈ ਕਰ ਰਹੀ ਹੈ। ਇਹ ਸੂਬੇ ਨੂੰ ਵਧੇਰੇ ਬਰਾਬਰੀ ਵਾਲਾ, ਸਮਾਵੇਸ਼ੀ ਅਤੇ ਸਾਰਿਆਂ ਲਈ ਸਵਾਗਤਯੋਗ ਬਣਾਉਣ ਲਈ ਸਾਡੇ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਬੀ ਸੀ ਡੈਮੋਗ੍ਰਾਫਿਕ ਸਰਵੇ (ਬੀ ਸੀ ਜਨਅੰਕੜਾ ਸਰਵੇਖਣ) ਹੁਣ ਬੰਦ ਹੋ ਗਿਆ ਹੈ। 200,000 ਤੋਂ ਵੱਧ ਲੋਕਾਂ ਨੇ ਇਸ ਵਿੱਚ ਭਾਗ ਲਿਆ। ਸਰਵੇ ਪੂਰਾ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ।

ਇਸ ਸਰਵੇ ਦੇ ਬੰਦ ਹੋਣ ‘ਤੇ ਹੁਣ ਕੀ ਹੋਏਗਾ?

ਬੀ ਸੀ ਡੈਮੋਗ੍ਰਾਫਿਕ ਸਰਵੇ ਕੀ ਹੈ?

ਸਾਡੀਆਂ ਖੋਜ ਪ੍ਰਾਥਮਿਕਤਾਵਾਂ

ਡੈਟਾ ਨੂੰ ਸੁਰੱਖਿਅਤ ਰੱਖਣਾ

ਐਂਟੀ-ਰੇਸਿਜ਼ਮ ਡੈਟਾ ਐਕਟ

ਅਸੀਂ ਬੀ.ਸੀ. ਦੇ ਆਲੇ-ਦੁਆਲੇ ਦੇ ਭਾਈਚਾਰਿਆਂ ਤੋਂ ਸੁਣਿਆ ਹੈ ਕਿ ਸਾਨੂੰ ਲੋਕਾਂ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ ਨੂੰ ਤਰਜੀਹ ਦੇਣ ਦੀ ਲੋੜ ਹੈ, ਖਾਸ ਕਰਕੇ ਸਿੱਖਿਆ, ਰੁਜ਼ਗਾਰ ਅਤੇ ਸਿਹਤ ਦੇ ਖੇਤਰਾਂ ਵਿੱਚ।

ਅਸੀਂ ਬਹੁਤ ਸਾਰੇ ਇੰਡੀਜਨਸ (ਮੂਲਵਾਸੀ) ਅਤੇ ਹੋਰ ਨਸਲੀ ਪਿਛੋਕੜ ਵਾਲੇ ਲੋਕਾਂ ਤੋਂ ਸੁਣਿਆ ਹੈ ਕਿ ਉਹਨਾਂ ਨੂੰ ਪਿੱਛੇ ਛੱਡਿਆ ਜਾ ਰਿਹਾ ਹੈ ਕਿਉਂਕਿ ਸਾਡੀਆਂ ਸੇਵਾਵਾਂ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਨਹੀਂ ਕੀਤੀਆਂ ਗਈਆਂ ਸਨ। ਨਸਲਵਾਦ ਵਿਰੋਧੀ ਡੈਟਾ ਐਕਟ ਨੂੰ ਖੋਜ ਕਰਨ ਵਿੱਚ ਸਾਡੀ ਮਦਦ ਲਈ ਬਣਾਇਆ ਗਿਆ ਹੈ ਜੋ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦੀ ਪਛਾਣ ਕਰੇਗਾ। ਇਹ ਸਾਨੂੰ ਹਰ ਕਿਸੇ ਲਈ ਵਧੇਰੇ ਪਹੁੰਚਯੋਗ ਅਤੇ ਸੰਮਲਿਤ ਬਣਾਉਣ ਦੇ ਯੋਗ ਬਣਾਵੇਗਾ।

ਐਂਟੀ ਰੇਸਿਜ਼ਮ ਅੰਕੜੇ, ਅੰਤਰਦ੍ਰਿਸ਼ਟੀ ਅਤੇ ਰਿਪੋਰਟਾਂ

ਐਂਟੀ ਰੇਸਿਜ਼ਮ ਖੋਜ ਪ੍ਰਾਥਮਿਕਤਾਵਾਂ ਨੂੰ ਕਿਵੇਂ ਵਿਕਸਤ ਕੀਤਾ ਗਿਆ ਸੀ

ਨਸਲਵਾਦ-ਵਿਰੋਧੀ ਖੋਜ ਕਿਵੇਂ ਕੀਤੀ ਜਾਵੇਗੀ?

ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ