Anti-racism

Anti-racism

| ਐਂਟੀ-ਰੇਸਿਜ਼ਮ

  • ਹੋਮ
    • ਬੀ ਸੀ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਸੰਬੋਧਿਤ ਕਰਨਾ
    • ਟੀਮ ਬਾਰੇ
    • ਸਹਾਇਤਾ
    • ਆਰਟਿਸਟਸ ਐਕਨਾਲੇਜਮੈਂਟ
  • ਕਮਿਊਨਿਟੀ ਇੰਗੇਜਮੈਂਟ
    • ਕਮਿਊਨਿਟੀਆਂ ਨਾਲ ਗੱਲਬਾਤ ਕਰਨਾ
    • ਇੰਗੇਜਮੈਂਟ ਰਿਪੋਰਟਾਂ
    • ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ
    • ਬੀ.ਸੀ. ਰੀਜਨਲ ਇਨਫ਼ੌਰਮੇਸ਼ਨ ਗਵਰਨੈਂਸ ਸੈਂਟਰ
  • ਐਂਟੀ-ਰੇਸਿਜ਼ਮ ਡੈਟਾ ਕਮੇਟੀ
    • ਕਮੇਟੀ ਬਾਰੇ
    • ਕਮੇਟੀ ਦੇ ਮੈਂਬਰਾਂ ਬਾਰੇ ਜਾਣੋ
    • ਕਮੇਟੀ ਬਾਰੇ ਤਾਜ਼ਾ ਜਾਣਕਾਰੀ
  • ਐਂਟੀ-ਰੇਸਿਜ਼ਮ ਡੈਟਾ ਐਕਟ
    • ਐਕਟ ਬਾਰੇ
    • ਵਿਧਾਨ ਦਾ ਇਤਿਹਾਸ
    • ਪਛਾਣ ਸੰਬੰਧੀ ਡੈਟਾ ਮਿਆਰ
  • ਖੋਜ ਤਰਜੀਹਾਂ
    • ਮੌਜੂਦਾ ਖੋਜ ਤਰਜੀਹਾਂ
    • ਪਿਛਲੀਆਂ ਨਸਲਵਾਦ-ਵਿਰੋਧੀ ਖੋਜ ਤਰਜੀਹਾਂ
    • ਖੋਜ ਨਤੀਜੇ
  • ਸਲਾਨਾ ਰਿਲੀਜ਼
    • ਸਲਾਨਾ ਰਿਲੀਜ਼
    • ਸਲਾਨਾ ਰਿਲੀਜ਼ 2026
    • ਬੀ ਸੀ ਡੈਮੋਗ੍ਰਾਫਿਕ ਸਰਵੇ

ਬੀ ਸੀ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਸੰਬੋਧਿਤ ਕਰਨਾ

ਇਹ ਵੈੱਬਸਾਈਟ ਪ੍ਰਣਾਲੀਗਤ ਨਸਲਵਾਦ ਨੂੰ ਸਮਾਪਤ ਕਰਨ ਲਈ ਬੀ.ਸੀ. ਸਰਕਾਰ ਦੇ ਕੰਮ ਦੀ ਇੱਕ ਝਲਕ ਪ੍ਰਦਾਨ ਕਰਦੀ ਹੈ। ਜਾਣਕਾਰੀ 15 ਭਾਸ਼ਾਵਾਂ ਵਿੱਚ ਉਪਲਬਧ ਹੈ। ਵਿਸ਼ਿਆਂ ਵਿੱਚ ਸ਼ਾਮਲ ਹਨ:

  • ਪ੍ਰਣਾਲੀਗਤ ਨਸਲਵਾਦ ਦੀ ਪਛਾਣ ਅਤੇ ਇਸ ਨੂੰ ਦੂਰ ਕਰਨ ਲਈ ਵਿਧਾਨ
  • ਸੂਬਾਈ ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ
  • ਨਸਲਵਾਦ-ਵਿਰੋਧੀ ਖੋਜ ਤਰਜੀਹਾਂ ਬਾਰੇ ਅੱਪਡੇਟ
  • ਨਸਲਵਾਦ ਵਿਰੋਧੀ ਡਾਟਾ ਕਮੇਟੀ ਅਤੇ ਪ੍ਰਣਾਲੀਗਤ ਨਸਲਵਾਦ ਨਾਲ ਨਜਿੱਠਣ ਵਿੱਚ ਉਨ੍ਹਾਂ ਦਾ ਯੋਗਦਾਨ

ਪ੍ਰਣਾਲੀਗਤ ਨਸਲਵਾਦ ਹਰ ਰੋਜ਼ ਬੀ.ਸੀ. ਭਰ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰਦਾ ਹੈ। ਸਰਕਾਰ ਵਜੋਂ, ਅਸੀਂ ਨਸਲਵਾਦ ਨਾਲ ਨਜਿੱਠਣ ਅਤੇ ਸਾਰਿਆਂ ਲਈ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਾਂ।

ਇਸ ਕੰਮ ਦੀ ਅਗਵਾਈ ਕਰ ਰਹੀ ਟੀਮ ਬਾਰੇ ਹੋਰ ਜਾਣੋ।

ਤਾਜ਼ਾ ਜਾਣਕਾਰੀ

ਸੂਬਾਈ ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ

ਸਲਾਨਾ ਰਿਲੀਜ਼ 2026

Group photos

ਪਛਾਣ ਸੰਬੰਧੀ ਡੈਟਾ ਮਿਆਰ

ਐਂਟੀ-ਰੇਸਿਜ਼ਮ ਡੈਟਾ ਐਕਟ

ਨਸਲਵਾਦ-ਵਿਰੋਧੀ ਡਾਟਾ ਐਕਟ 2022 ਵਿੱਚ ਪੇਸ਼ ਕੀਤਾ ਗਿਆ ਸੀ। ਇਹ ਐਕਟ ਸਰਕਾਰ ਨੂੰ ਵਿਅਕਤੀਗਤ ਜਾਣਕਾਰੀ, ਜਿਵੇਂ ਕਿ ਇੰਡੀਜਨਸ ਅਤੇ ਨਸਲੀ ਪਛਾਣ ਸੰਬੰਧੀ ਡਾਟਾ, ਇਕੱਠਾ ਕਰਨ, ਵਰਤਣ ਅਤੇ ਸਾਂਝਾ ਕਰਨ ਯੋਗ ਬਣਾਉਂਦਾ ਹੈ, ਤਾਂ ਜੋ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਅਤੇ ਉਸਦੇ ਖਾਤਮੇ ਵਿੱਚ ਮਦਦ ਕੀਤੀ ਜਾ ਸਕੇ ਅਤੇ ਨਸਲੀ ਸਮਾਨਤਾ ਨੂੰ ਅੱਗੇ ਵਧਾਇਆ ਜਾ ਸਕੇ।

ਇਸ ਐਕਟ ਹੇਠਾਂ ਚੱਲ ਰਹੀਆਂ ਕੁਝ ਮੁੱਖ ਪਹਿਲਕਦਮੀਆਂ ਬਾਰੇ ਹੋਰ ਜਾਣਕਾਰੀ ਲਓ।

ਨਸਲਵਾਦ-ਵਿਰੋਧੀ ਖੋਜ ਤਰਜੀਹਾਂ

ਐਂਟੀ-ਰੇਸਿਜ਼ਮ ਡੈਟਾ ਕਮੇਟੀ

ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ

ਸਹਾਇਤਾ ਲੱਭੋ

ਇਸ ਸਾਈਟ ‘ਤੇ ਦਿੱਤੀ ਜਾਣਕਾਰੀ ਦੁੱਖ ਅਤੇ ਨਿਰਾਸ਼ਾ ਦਾ ਕਾਰਨ ਬਣ ਸਕਦੀ ਹੈ, ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਦਾ ਬਲ ਅਤੇ ਔਖੇ ਸਮਿਆਂ ਤੋਂ ਮੁੜ ਉੱਭਰਨ ਦੀ ਸ਼ਕਤੀ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਪ੍ਰਣਾਲੀਗਤ ਰੁਕਾਵਟਾਂ ਅਤੇ ਨਸਲਵਾਦ ਦੁਆਰਾ ਪ੍ਰਭਾਵਤ ਹੁੰਦੇ ਹਨ। ਹੈਲਪਲਾਈਨਾਂ ਅਤੇ ਹੋਰ ਸੰਬੰਧਤ ਲਿੰਕਾਂ ਬਾਰੇ ਜਾਣਕਾਰੀ, ਸਹਾਇਤਾ ਪੰਨੇ ‘ਤੇ ਉਪਲਬਧ ਹੈ।

ਕਲਾ ਇੱਕ ਕਹਾਣੀ ਦਾ ਵਰਣਨ ਕਰਦੀ ਹੈ

ਆਰਟਿਸਟਸ ਐਕਨਾਲੇਜਮੈਂਟ

  • Home
  • About gov.bc.ca
  • Disclaimer
  • Privacy
  • Accessibility
  • Copyright
  • Contact Us
  • Artist Acknowledgment