2024 ਦੇ ਅੰਕੜਿਆਂ ਦੀ ਰਿਲੀਜ਼

30, ਮਈ 2024 ਨੂੰ, ਅਸੀਂ ਰਿਲੀਜ਼ ਕੀਤੀ:

  • ਸਾਲ ਦੋ ਦੀ ਪ੍ਰਗਤੀ ਰਿਪੋਰਟ
  • ਆਪਣੀਆਂ ਨਸਲਵਾਦ-ਵਿਰੋਧੀ ਤਿੰਨ ਖੋਜ ਤਰਜੀਹਾਂ ਦੀਆਂ ਅੱਪਡੇਟਾਂ
  • ਬੀ ਸੀ ਡੈਮੋਗ੍ਰਾਫਿਕ ਸਰਵੇ ਪ੍ਰਤਿ ਸਾਡੀ ਪਹੁੰਚ ਬਾਰੇ ਰਿਪੋਰਟ

ਸਾਲ ਦੋ ਦੀ ਪ੍ਰਗਤੀ ਰਿਪੋਰਟ

ਇਸ ‘ਚ ਸ਼ਾਮਲ ਹੈ:

  • ਇੰਡਿਜਨਸ ਲੋਕਾਂ ਅਤੇ ਐਂਟੀ-ਰੇਸਿਜ਼ਮ ਡੈਟਾ ਕਮੇਟੀ ਨਾਲ ਸਾਡੇ ਚੱਲ ਰਹੇ ਕੰਮ
  • ਸਾਡੀਆਂ ਨਲਸਵਾਦ ਵਿਰੋਧੀ ਖੋਜ ਤਰਜੀਹਾਂ ਤੋਂ ਪ੍ਰਾਪਤ ਸ਼ੁਰੂਆਤੀ ਪਰੀਣਾਮ
  • ਬੀ ਸੀ ਡੈਮੋਗ੍ਰਾਫਿਕ ਸਰਵੇ ਪ੍ਰਤਿ ਸਾਡੀ ਪਹੁੰਚ ਅਤੇ ਅਸੀਂ ਕੀ ਸਿੱਖਿਆ
  • ਆਪਣੀ ਖੋਜ ਵਿਚ ਅਸੀਂ ਸੱਭਿਆਚਾਰਕ ਸੁਰੱਖਿਆ ਨੂੰ ਕਿਵੇਂ ਬੜ੍ਹਾਵਾ ਦੇ ਰਹੇ ਹਾਂ

ਹੋਰ ਜਾਣਨਾਂ ਚਾਹ ਰਹੇ ਹੋ?

29 ਮਈ 2023 ਨੂੰ ਅਸੀਂ ਐਂਟੀ-ਰੇਸਿਜ਼ਮ ਡੈਟਾ ਐਕਟ ਤਹਿਤ ਆਪਣੇ ਕੰਮ ਬਾਰੇ ਆਪਣੀ ਪਹਿਲੀ ਰਿਪੋਰਟ ਜਾਰੀ ਕੀਤੀ। ਅਸੀਂ ਖੋਜਕਰਤਿਆਂ ਦੀ ਇਹ ਸਮਝਣ ‘ਚ ਮਦਦ ਕਰਨ ਵਾਸਤੇ ਇਕ ਗਾਈਡ ਪੋਸਟ ਕੀਤੀ ਕਿ ਉਨ੍ਹਾਂ ਆਪਣੇ ਕੰਮ ‘ਚ ਨਸਲ ਅਤੇ ਜਾਤੀਅਤਾ ਨੂੰ ਕਿਵੇਂ ਵਰਤਣਾ ਹੈ।