ਸਹਾਇਤਾ

ਇਸ ਸਾਈਟ ‘ਤੇ ਦੱਸੀ ਜਾਣਕਾਰੀ ਦੁੱਖ ਅਤੇ ਨਿਰਾਸ਼ਾ ਦਾ ਕਾਰਨ ਬਣ ਸਕਦੀ ਹੈ, ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਦਾ ਬਲ ਅਤੇ ਔਖੇ ਸਮਿਆਂ ਤੋਂ ਮੁੜ ਉੱਭਰਨ ਦੀ ਸ਼ਕਤੀ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਪ੍ਰਣਾਲੀਗਤ ਰੁਕਾਵਟਾਂ ਅਤੇ ਨਸਲਵਾਦ ਦੁਆਰਾ ਪ੍ਰਭਾਵਤ ਹੁੰਦੇ ਹਨ।

ਇਹ ਪੰਨਾ ਇਸ ਬਾਰੇ ਜਾਣਕਾਰੀ ਦਿੰਦਾ ਹੈ ਕਿ ਮਨੁੱਖੀ ਅਧਿਕਾਰਾਂ ਅਤੇ ਬੀ.ਸੀ. ਵਿੱਚ ਨਸਲਵਾਦ ਨੂੰ ਹੱਲ ਕਰਨ ਬਾਰੇ ਸਹਾਇਤਾ ਅਤੇ ਸੰਬੰਧਤ ਲਿੰਕਾਂ ਤੱਕ ਪਹੁੰਚ ਕਿਵੇਂ ਕਰਨੀ ਹੈ।