ਸਲਾਨਾ ਰਿਲੀਜ਼ 2023

  • ਵਿਸ਼ਲੇਸ਼ਣ ਕਰਨ ਵਾਲੇ (ਐਨਾਲਿਸਟ)
  • ਖੋਜਕਾਰ  
  • ਡੈਟਾ ਆਰਕੀਟੈਕਟ
  • ਡੈਟਾ ਵਿਗਿਆਨੀ

ਗਾਈਡ ਵਿੱਚ ਕੇਸ ਸਟੱਡੀਜ਼ ਅਤੇ ਉਦਾਹਰਣਾਂ ਦੇ ਨਾਲ-ਨਾਲ ਇੱਕ ਸਵੈ-ਮੁਲਾਂਕਣ ਚੈੱਕਲਿਸਟ ਵੀ ਸ਼ਾਮਲ ਹੈ।

ਅਸੀਂ ਗਾਈਡ ਨੂੰ ਵਿਕਸਤ ਕਰਨ ਲਈ ਇਸ ਵਿਸ਼ਾ ਦੇ ਮਾਹਿਰਾਂ ਨਾਲ ਕੰਮ ਕੀਤਾ ਹੈ।