ਕੰਮ ਚੱਲ ਰਿਹਾ ਹੈ
ਐਂਟੀ ਰੇਸਿਜ਼ਮ ਡੈਟਾ ਐਕਟ 2 ਜੂਨ, 2022 ਨੂੰ ਕਾਨੂੰਨ ਬਣਿਆ।
ਇਹ ਕਾਨੂੰਨ ਬੀ.ਸੀ. ਵਿੱਚ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਹੱਲ ਕਰਨ ਵਿੱਚ ਮਦਦ ਕਰੇਗਾ।
-
2024 ਦੇ ਅੰਕੜਿਆਂ ਦੀ ਰਿਲੀਜ਼
ਇਹ ਰਿਪੋਰਟ ਸਾਡੇ ਪ੍ਰੋਗਰਾਮਾਂ ਅਤੇ ਸੇਵਾਵਾਂ ਵਿਚ ਸਿਸਟਮਗਤ ਨਸਲਵਾਦ ਨਾਲ ਨਿਪਟਣ ਬਾਰੇ ਸਾਡੇ ਕੰਮ ਦੀਆਂ ਅੱਪਡੇਟਾਂ ਪ੍ਰਦਾਨ ਕਰਦੀ ਹੈ।
-
ਅਸੀਂ ਬੀ ਸੀ ਡੈਮੋਗ੍ਰਾਫਿਕ ਸਰਵੇ ਦੀ ਵਰਤੋਂ ਕਿਵੇਂ ਕਰ ਰਹੇ ਹਾਂ
ਜੂਨ 2023 ਵਿਚ ਅਸੀਂ ਬੀ ਸੀ ਡੈਮੋਗ੍ਰਾਫਿਕ ਸਰਵੇ ਸ਼ੁਰੂ ਕੀਤਾ। ਇਸ ਸਰਵੇਖਣ ‘ਚ ਉਮਰ, ਲਿਂਗ, ਨਸਲ ਅਤੇ ਪਛਾਣ ਦੇ ਹੋਰ ਕਾਰਕਾਂ ਬਾਰੇ ਸਵਾਲ ਸ਼ਾਮਲ ਕੀਤੇ ਗਏ। ਇਹ ਬੀ ਸੀ ‘ਚ ਹਰ ਕਿਸੇ ਵਾਸਤੇ ਉਪਲਬਧ ਸੀ। ਸਾਡੀ ਨਸਲਵਾਦ-ਵਿਰੋਧੀ ਖੋਜ ਦੀ ਸਹਾਇਤਾ ਲਈ ਵਧੇਰੀ ਜਾਣਕਾਰੀ ਨਾਲ, ਜੋ ਸਾਡੇ ਕੋਲ ਪਹਿਲਾਂ ਤੋਂ ਸੀ, ਸਰਵੇਖਣ ਦੇ ਜਵਾਬਾਂ ਨੂੰ ਜੋੜਿਆ…
-
ਸਾਡੀਆਂ ਖੋਜ ਪ੍ਰਾਥਮਿਕਤਾਵਾਂ
ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ, ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਕਿੱਥੇ ਹੋ ਰਿਹਾ ਹੈ।
-
ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ
ਨਸਲਵਾਦ ਵਿਰੋਧੀ ਡੇਟਾ ਐਕਟ ਦੇ ਹਰ ਹਿੱਸੇ ਨੂੰ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਭਾਈਚਾਰਿਆਂ ਨਾਲ ਵਿਕਸਤ ਕੀਤਾ ਗਿਆ ਸੀ
-
2023 ਦੇ ਅੰਕੜਿਆਂ ਦੀ ਰਿਲੀਜ਼
ਸਾਡੇ ਐਂਟੀ ਰੇਸਿਜ਼ਮ ਕੰਮ ਨਾਲ ਸੰਬੰਧਿਤ ਅੰਕੜਿਆਂ ਅਤੇ ਹੋਰ ਜਾਣਕਾਰੀ ਬਾਰੇ ਹੋਰ ਜਾਣੋ।
-
ਐਂਟੀ ਰੇਸਿਜ਼ਮ ਖੋਜ ਪ੍ਰਾਥਮਿਕਤਾਵਾਂ ਨੂੰ ਕਿਵੇਂ ਵਿਕਸਤ ਕੀਤਾ ਗਿਆ ਸੀ
ਅਸੀਂ ਖੋਜ ਪ੍ਰਾਥਮਿਕਤਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਸਾਰੇ ਬੀ.ਸੀ ਫਸਟ ਨੇਸ਼ਨਜ਼ ਅਤੇ ਮੈਟਿਸ ਨੇਸ਼ਨ ਬੀ.ਸੀ. ਸੱਦਾ ਦਿੱਤਾ।
-
ਬੀ ਸੀ ਡੈਮੋਗ੍ਰਾਫਿਕ ਸਰਵੇ ਕੀ ਹੈ?
ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਬੀ.ਸੀ. ਵਿੱਚ ਹਰੇਕ ਲਈ ਜਨਤਕ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਅਸੀਂ 14 ਜੂਨ, 2023 ਨੂੰ ਬੀ ਸੀ ਡੈਮੋਗ੍ਰਾਫਿਕ ਸਰਵੇ ਦੀ ਸ਼ੁਰੂਆਤ ਕੀਤੀ।
-
ਖੋਜ ਕਿਵੇਂ ਕੀਤੀ ਜਾਵੇਗੀ?
ਅਸੀਂ ਖੋਜ ਕਿਵੇਂ ਕਰਦੇ ਹਾਂ ਇਹ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਵਿਸ਼ੇ।
-
ਐਂਟੀ-ਰੇਸਿਜ਼ਮ ਡੈਟਾ ਕਮੇਟੀ ਦੀ ਇਸ ਤਰੀਕ ਤੱਕ ਪ੍ਰਗਤੀ
ਹਰੇਕ ਲਈ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਨਾ।