ਕੰਮ ਚੱਲ ਰਿਹਾ ਹੈ

ਐਂਟੀ ਰੇਸਿਜ਼ਮ ਡੈਟਾ ਐਕਟ 2 ਜੂਨ, 2022 ਨੂੰ ਕਾਨੂੰਨ ਬਣਿਆ।
ਇਹ ਕਾਨੂੰਨ ਬੀ.ਸੀ. ਵਿੱਚ ਸਰਕਾਰੀ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਦੀ ਪਛਾਣ ਕਰਨ ਅਤੇ ਹੱਲ ਕਰਨ ਵਿੱਚ ਮਦਦ ਕਰੇਗਾ।
-
ਬੀ.ਸੀ. ਸਰਕਾਰ ਦੀਆਂ ਸੇਵਾਵਾਂ ਵਿੱਚ ਕਮੀਆਂ ਨੂੰ ਦੂਰ ਕਰਨ ਵਿੱਚ ਮਦਦ ਕਰੋ।
ਬੀ ਸੀ ਡੈਮੋਗਰਾਫਿਕ ਸਰਵੇ ਵਿੱਚ ਹਿੱਸਾ ਲੈ ਕੇ, ਤੁਸੀਂ ਬੀ ਸੀ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਅਤੇ ਜਨਤਕ ਸੇਵਾਵਾਂ ਨੂੰ ਬਰਾਬਰੀ ਵਾਲੀਆਂ ਅਤੇ ਸਮਾਵੇਸੀ ਬਣਾਉਣ ਵਿੱਚ ਮਦਦ ਕਰ ਸਕਦੇ ਹੋ ।
-
ਐਂਟੀ-ਰੇਸਿਜ਼ਮ ਪ੍ਰਸ਼ਨਾਵਲੀ ਅਤੇ ਬੀ ਸੀ ਡੈਮੋਗਰਾਫਿਕ ਸਰਵੇ ਵਿੱਚ ਅੰਤਰ
ਇਸ ਡੈਟਾ ਦੇ ਸੰਗ੍ਰਹਿ ਅਤੇ ਵਰਤੋਂ ਦਾ ਸਮਰਥਨ ਕਰਨ ਲਈ, ਅਸੀਂ ਵਿਆਪਕ ਨਸਲਵਾਦ ਵਿਰੋਧੀ ਕਾਨੂੰਨ ਦਾ ਵਿਕਾਸ ਕਰ ਰਹੇ ਹਾਂ।
-
ਸਾਡੀਆਂ ਖੋਜ ਪ੍ਰਾਥਮਿਕਤਾਵਾਂ
ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ, ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਕਿੱਥੇ ਹੋ ਰਿਹਾ ਹੈ।
-
ਐਂਟੀ ਰੇਸਿਜ਼ਮ ਖੋਜ ਪ੍ਰਾਥਮਿਕਤਾਵਾਂ ਨੂੰ ਕਿਵੇਂ ਵਿਕਸਿਤ ਕੀਤਾ ਗਿਆ ਸੀ
ਅਸੀਂ ਖੋਜ ਪ੍ਰਾਥਮਿਕਤਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਸਾਰੇ ਬੀ.ਸੀ ਫਸਟ ਨੇਸ਼ਨਜ਼ ਅਤੇ ਮੈਟਿਸ ਨੇਸ਼ਨ ਬੀ.ਸੀ. ਸੱਦਾ ਦਿੱਤਾ।
-
ਐਂਟੀ ਰੇਸਿਜ਼ਮ ਅੰਕੜੇ, ਅੰਤਰਦ੍ਰਿਸ਼ਟੀ ਅਤੇ ਰਿਪੋਰਟਾਂ
ਸਾਡੇ ਐਂਟੀ ਰੇਸਿਜ਼ਮ ਕੰਮ ਨਾਲ ਸੰਬੰਧਿਤ ਅੰਕੜਿਆਂ ਅਤੇ ਹੋਰ ਜਾਣਕਾਰੀ ਬਾਰੇ ਹੋਰ ਜਾਣੋ।
-
ਅਸੀਂ ਮੂਲਵਾਸੀ ਲੋਕਾਂ ਨਾਲ ਕਿਵੇਂ ਕੰਮ ਕਰ ਰਹੇ ਹਾਂ
ਨਸਲਵਾਦ ਵਿਰੋਧੀ ਡੇਟਾ ਐਕਟ ਦੇ ਹਰ ਹਿੱਸੇ ਨੂੰ ਮੂਲਵਾਸੀ ਲੋਕਾਂ ਅਤੇ ਹੋਰ ਨਸਲੀ ਭਾਈਚਾਰਿਆਂ ਨਾਲ ਵਿਕਸਤ ਕੀਤਾ ਗਿਆ ਸੀ
-
BC ਜਨਅੰਕੜਾ ਸਰਵੇਖਣ ਬਾਰੇ ਆਮ ਸਵਾਲ
ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਸਰਵੇਖਣ ਵਿੱਚ ਕਿਵੇਂ ਹਿੱਸਾ ਲੈਣਾ ਹੈ ਜਾਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਵਰਤਿਆ ਜਾਵੇਗਾ?